ਯਾਨੜੀਏ ਕੈ ਘਰ ਗਾਵਣਾ "ਇਆਨੜੀਏ ਮਾਨੜਾ ਕਾਇ ਕਰੇਹਿ." ਜਿਸ ਧਾਰਣ ਵਿੱਚ ਇਹ ਸ਼ਬਦ ਗਾਇਆ ਜਾਦਾ ਹੈ, ਉਸੇ ਵਿੱਚ- "ਮੈ ਮਨਿ ਤੇਰੀ ਟੇਕ, ਮੇਰੇ ਪਿਆਰੇ." (ਬਿਲਾ ਮਃ ੫) ਸ਼ਬਦ ਗਾਉਣ ਦੀ ਹਦਾਇਤ ਹੈ.